ਸਮੱਗਰੀ 'ਤੇ ਜਾਓ

ਇਲਾਹਾਬਾਦ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਲਾਹਾਬਾਦ ਯੂਨੀਵਰਸਿਟੀ
Allahabad University
ਮਾਟੋQuot Rami Tot Arbores
(ਜਿੰਨੀਆਂ ਜਿਆਦਾ ਸ਼ਾਖ਼ਾਵਾਂ, ਓਨੇ ਜਿਆਦਾ ਰੁੱਖ)
ਕਿਸਮਪਬਲਿਕ
ਸਥਾਪਨਾ1887
ਚਾਂਸਲਰਪ੍ਰੋਫ਼ੈਸਰ ਗੋਵਰਧਨ ਮਹਿਤਾ

ਨੈਸ਼ਨਲ ਰਿਸਰਚ ਪ੍ਰੋਫੈਸਰ
ਲਿੱਲੀ-ਜੁਬੀਲੈਂਟ ਚੇਅਰ,

ਹੈਦਰਾਬਾਦ ਯੂਨੀਵਰਸਿਟੀ
ਵਾਈਸ-ਚਾਂਸਲਰਰਤਨ ਲਾਲ ਹਾਂਗਲੂ
ਟਿਕਾਣਾ,
ਕੈਂਪਸਸ਼ਹਿਰੀ
ਮਾਨਤਾਵਾਂਯੂਜੀਸੀ
ਵੈੱਬਸਾਈਟwww.allduniv.ac.in
ਤਸਵੀਰ:UniversityofAllahbad logo.gif

ਇਲਾਹਾਬਾਦ ਯੂਨੀਵਰਸਿਟੀ ਭਾਰਤ ਦੀ ਇੱਕ ਪ੍ਰਮੁੱਖ ਕੇਂਦਰੀ ਯੂਨੀਵਰਸਿਟੀ ਹੈ। ਇਹ ਆਧੁਨਿਕ ਭਾਰਤ ਦੀਆਂ ਸਭ ਤੋਂ ਪਹਿਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸਨੂੰ ਪੂਰਬ ਦੀ ਆਕਸਫੋਰਡ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੀ ਸਥਾਪਨਾ 1887 ਈ ਨੂੰ ਏਲਫਰੈਡ ਲਾਇਰ ਦੀ ਪ੍ਰੇਰਨਾ ਨਾਲ ਹੋਈ ਸੀ। ਇਸ ਯੂਨੀਵਰਸਿਟੀ ਦਾ ਨਕਸ਼ਾ ਪ੍ਰਸਿੱਧ ਅੰਗਰੇਜ਼ ਆਰਕੀਟੈਕਟ ਐਮਰਸਨ ਨੇ ਬਣਾਇਆ ਸੀ।

ਬਾਹਰੀ ਕਡ਼ੀਆਂ

[ਸੋਧੋ]

ਹਵਾਲੇ

[ਸੋਧੋ]
  翻译: