ਸਮੱਗਰੀ 'ਤੇ ਜਾਓ

ਵਰਤਾਰਾ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਰਤਾਰਾ ਵਿਗਿਆਨ ਵਿਅਕ‍ਤੀਗਤ ਅਨੁਭਵਾਂ ਅਤੇ ਚੇਤਨਾ ਦੀਆਂ ਸੰਰਚਨਾਵਾਂ ਦੇ ਦਾਰਸ਼ਨਿਕ ਅਧਿਐਨ ਕਰਨ ਵਾਲੇ ਵਿਸ਼ੇ ਨੂੰ ਕਹਿੰਦੇ ਹਨ। ਇਸ ਦੀ ਸਥਾਪਨਾ 20ਵੀਂ ਸ਼ਦੀ ਦੇ ਆਰੰਭਿਕ ਦਿਨਾਂ ਵਿੱਚ ਐਡਮੰਡ ਹਸਰਲ ਨੇ ਕੀਤੀ ਸੀ ਅਤੇ ਬਾਅਦ ਵਿੱਚ ਉਸ ਦੇ ਚੇਲਿਆਂ ਨੇ ਜਰਮਨੀ ਵਿੱਚ ਗੋਟਿਨਜਨ ਅਤੇ ਮਿਊਨਿਚ ਦੀਆਂ ਯੂਨੀਵਰਸਿਟੀਆਂ ਵਿੱਚ ਫੈਲਾ ਦਿੱਤਾ। ਇਹ ਲਹਿਰ ਫਿਰ ਫ਼ਰਾਂਸ, ਸੰਯੁਕਤ ਰਾਜ ਅਮਰੀਕਾ ਤੱਕ ਫੈਲ ਗਈ, ਪਰ ਅਕਸਰ ਇਹਦੇ ਪ੍ਰਸੰਗ ਹਸਰਲ ਦੇ ਸ਼ੁਰੂ ਵਾਲੇ ਕੰਮ ਤੋਂ ਹੱਟਵੇਂ ਸਨ।[1]

ਹਵਾਲੇ

[ਸੋਧੋ]
  1. Zahavi, Dan (2003), Husserl's Phenomenology, Stanford: Stanford University Press
  翻译: