੧੫ ਮਈ
ਦਿੱਖ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2025 |
15 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 135ਵਾਂ (ਲੀਪ ਸਾਲ ਵਿੱਚ 136ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 230 ਦਿਨ ਬਾਕੀ ਹਨ।
ਵਾਕਿਆ
[ਸੋਧੋ]- 940 – ਅਮਰੀਕਾ ਵਿੱਚ ਔਰਤਾਂ ਵਾਸਤੇ ਨਾਈਲੋਨ ਸਟਾਕਿੰਗਜ਼ ਦੀ ਵੇਚ ਸ਼ੁਰੂ ਹੋਈ।
- 1242 – ਦਿੱਲੀ ਦੇ ਸੁਲਤਾਨ ਮੁਈਜੁਦੀਨ ਬਹਿਰਾਮ ਸ਼ਾਹ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ।
- 1610 – ਫਰਾਂਸ ਦੀ ਸੰਸਦ ਨੇ ਲੁਈ 13ਵੇਂ ਨੂੰ ਸਮਰਾਟ ਨਿਯੁਕਤ ਕੀਤਾ।
- 1618 – ਪ੍ਰਸਿੱਧ ਖਗੋਲਗ ਜੋਹਾਨਸ ਕੈਪਲਰ ਨੇ ਕੈਪਲਰ ਦੇ ਗ੍ਰਿਹ ਗਤੀ ਦੇ ਨਿਯਮ ਦੀ ਖੋਜ ਕੀਤੀ।
- 1718 – ਲੰਡਨ ਦੇ ਇੱਕ ਵਕੀਲ ਜੇਮਸ ਪਕਲ ਨੇ ਦੁਨੀਆ ਦੇ ਪਹਿਲੇ ਮਸ਼ੀਨ ਗੰਨ ਦਾ ਪੇਟੇਂਟ ਕਰਵਾਇਆ।
- 1873 – ਇੰਗਲੈਂਡ 'ਚ ਈਸਟ ਇੰਡੀਆ ਕੰਪਨੀ ਨੂੰ ਇੱਕ ਜੂਨ 1874 ਤੋਂ ਭੰਗ ਕਰਨ ਦਾ ਪ੍ਰਸਤਾਵ ਪਾਸ।
- 1878 – ਭਾਰਤ 'ਚ ਸਾਧਾਰਨ ਬ੍ਰਹਮਾ ਸਮਾਜ ਦੀ ਸਥਾਪਨਾ ਹੋਈ।
- 1935 – ਰੂਸ ਦੀ ਰਾਜਧਾਨੀ ਮਾਸਕੋ 'ਚ ਮੈਟਰੋ ਰੇਲ ਸੇਵਾ ਦੀ ਸ਼ੁਰੂਆਤ ਹੋਈ।
- 1942 – ਦੂਜੀ ਸੰਸਾਰ ਜੰਗ ਕਾਰਨ ਅਮਰੀਕਾ ਨੇ ਗੈਸੋਲੀਨ (ਪਟਰੌਲ) ਵਗ਼ੈਰਾ ਦਾ ਰਾਸ਼ਨ ਮਿਥ ਦਿਤਾ।
- 1948 – ਇਜ਼ਰਾਈਲ ਮੁਲਕ ਦੇ ਐਲਾਨ ਤੋਂ ਕੁੱਝ ਘੰਟੇ ਦੇ ਅੰਦਰ ਹੀ ਮਿਸਰ, ਸੀਰੀਆ, ਇਰਾਕ, ਲਿਬਨਾਨ ਅਤੇ ਜਾਰਡਨ ਮੁਲਕਾਂ ਨੇ ਇਜ਼ਰਾਈਲ ਉੱਤੇ ਹਮਲਾ ਕਰ ਦਿਤਾ।
- 1970 – ਅਮਰੀਕਾ ਵਿੱਚ ਪਹਿਲੀ ਵਾਰ ਦੋ ਔਰਤਾਂ ਨੂੰ ਫ਼ੌਜ ਵਿੱਚ ਜਨਰਲ (ਜਰਨੈਲ) ਬਣਾਇਆ ਗਿਆ।
- 1988 – ਸੋਵੀਅਤ ਯੂਨੀਅਨ ਫ਼ੌਜਾਂ ਨੇ ਅਫ਼ਗ਼ਾਨਿਸਤਾਨ ਵਿੱਚ ਨਿਕਲਣਾ ਸ਼ੁਰੂ ਕਰ ਦਿਤਾ।
- 1848 – ਮਹਾਰਾਣੀ ਜਿੰਦਾਂ ਨੂੰ ਗ੍ਰਿਫ਼ਤਾਰ ਕਰ ਕੇ ਬਨਾਰਸ ਭੇਜਿਆ ਗਿਆ।
- 1850 – ਭਾਈ ਮਹਾਰਾਜ ਸਿੰਘ ਨੂੰ 70ਵੀਂ ਰੈਜੀਮੈਂਟ ਦੀ ਵੱਡੀ ਫ਼ੋਰਸ ਦੀ ਨਿਗਰਾਨੀ ਹੇਠ, ਮੁਹੰਮਦ ਸ਼ਾਹ ਜਹਾਜ਼ ਵਿੱਚ ਕਲਕੱਤਾ ਤੋਂ ਸਿੰਗਾਪੁਰ ਲਿਜਾਇਆ ਗਿਆ।
- 1958 – ਦੇਸ਼ 'ਚ ਉਪਹਾਰ 'ਤੇ ਲਾਗੂ ਹੋਇਆ।
- 1988 – 9 ਮਈ ਤੋਂ ਚਲ ਰਹੇ ਬਲੈਕ ਥੰਡਰ ਅਪਰੇਸ਼ਨ ਦੌਰਾਨ 146 ਬੰਦੇ ਹੱਥ ਖੜੇ ਕਰ ਕੇ ਬਾਹਰ ਆ ਕੇ ਗ੍ਰਿਫ਼ਤਾਰ ਹੋਏ।
ਜਨਮ
[ਸੋਧੋ]- 1817 – ਭਾਰਤੀ ਲੇਖਕ ਅਤੇ ਦਰਸ਼ਨ ਸ਼ਾਸਤਰੀ ਦੇਬੇਂਦਰਨਾਥ ਟੈਗੋਰ ਦਾ ਜਨਮ ਹੋਇਆ। (ਦਿਹਾਂਤ 1905)
- 1907 – ਅਜ਼ਾਦੀ ਘੁਲਾਟੀਆ ਸੁਖਦੇਵ ਥਾਪਰ ਦਾ ਜਨਮ ਹੋਇਆ। (ਸ਼ਹੀਦੀ 1931)
ਦਿਹਾਂਤ
[ਸੋਧੋ]- 1993 – ਫੀਲਡ ਮਾਰਸ਼ਲ ਕੇ. ਐੱਮ. ਕਰੀਯੱਪਾ ਦਾ ਦਿਹਾਂਤ।