ਸਮੱਗਰੀ 'ਤੇ ਜਾਓ

ਆਈ.ਐਸ.ਓ 4217

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਈ ਐਸ ਓ 4217 ਅੰਤਰਰਾਸ਼ਟਰੀ ਮਿਆਰ ਸੰਘ ਦੁਆਰਾ ਜਾਰੀ ਕਿੱਤਾ ਇੱਕ ਮਿਆਰ ਹੈ, ਜੋ ਮੁਦਰਾ ਪਦਨਾਮ, ਦੇਸ਼ ਕੋਡ (ਅਖੱਰਾਂ ਚ ਅਤੇ ਸੰਖਿਅਕ), ਅਤੇ ਛੋਟੀਆਂ ਇਕਾਈਆਂ ਦੇ ਹਵਾਲਿਆਂ ਨੂੰ ਤਿੰਨ ਸਾਰਣੀਆ ਚ ਵੰਡਦਾ ਹੈ:

  • ਸਾਰਣੀ A.1 – ਵਰਤਮਾਨ ਮੁਦਰਾ ਅਤੇ ਪੂੰਜੀ ਕੋਡ ਸੂਚੀ[1]
  • ਸਾਰਣੀ A.2 – ਵਰਤਮਾਨ ਪੂੰਜੀ ਕੋਡ[2]
  • ਸਾਰਣੀ A.3 – ਮੁਦਰਾ ਅਤੇ ਪੂੰਜੀ ਦੇ ਇਤਿਹਾਸਕ ਗੁਣਾਂਕ ਲਈ ਕੋਡ ਦੀ ਸੂਚੀ[3]

ਕਿਰਿਆਸ਼ੀਲ ਕੋਡ

[ਸੋਧੋ]

ਇਹ ਕਿਰਿਆਸ਼ੀਲ ਅਧਕਾਰਿਤ ਆਈ ਐਸ ਓ 4217 ਮੁਦਰਾ ਕੋਡ ਦੀ ਸੂਚੀ ਹੈ।

ਕੋਡ ਸੰਖਿਆ E[4] ਮੁਦਰਾ ਇਸ ਮੁਦਰਾ ਦੀ ਵਰਤੌਂ ਕਰਦੇ ਖੇਤਰ
AED 784 2 ਸੰਯੁਕਤ ਅਰਬ ਇਮਰਾਤੀ ਦਿਰਹਾਮ ਫਰਮਾ:Country data ਸੰਯੁਕਤ ਅਰਬ ਇਮਰਾਤ
AFN 971 2 ਅਫ਼ਗ਼ਾਨ ਅਫ਼ਗ਼ਾਨੀ  ਅਫ਼ਗ਼ਾਨਿਸਤਾਨ
ALL 008 2 ਅਲਬਾਨੀਆਈ ਲੇਕ ਫਰਮਾ:Country data ਅਲਬਾਨੀਆ
AMD 051 2 ਅਰਮੀਨੀਆਈ ਦਰਾਮ ਫਰਮਾ:Country data ਅਰਮੀਨੀਆ
ANG 532 2 ਨੀਦਰਲੈਂਡ ਐਂਟੀਲੀਆਈ ਗਿਲਡਰ ਫਰਮਾ:Country data ਕੁਰਾਸਾਓ, ਫਰਮਾ:Country data ਸਿੰਟ ਮਾਰਟਨ
AOA 973 2 ਅੰਗੋਲਨ ਕਵਾਂਜ਼ਾ  ਅੰਗੋਲਾ
ARS 032 2 ਅਰਜਨਟੀਨੀ ਪੇਸੋ  ਅਰਜਨਟੀਨਾ
AUD 036 2 ਆਸਟ੍ਰੇਲੀਆਈ ਡਾਲਰ ਫਰਮਾ:Country data ਆਸਟ੍ਰੇਲੀਆ, ਆਸਟ੍ਰੇਲੀਆਈ ਅੰਟਾਰਟਿਕ ਖੇਤਰ, ਫਰਮਾ:Country data ਕ੍ਰਿਸਮਸ ਟਾਪੂ, ਫਰਮਾ:Country data ਕੋਕੋਸ (ਕੀਲਿੰਗ) ਟਾਪੂ, ਫਰਮਾ:Country data ਹਰਡ ਟਾਪੂ ਅਤੇ ਮੈਕਡਾਨਲਡ ਟਾਪੂ, ਫਰਮਾ:Country data ਕਿਰੀਬਾਸ, ਫਰਮਾ:Country data ਨਾਉਰੂ, ਫਰਮਾ:Country data ਨਾਰਫ਼ੋਕ ਟਾਪੂ, ਫਰਮਾ:Country data ਤੁਵਾਲੂ
AWG 533 2 ਅਰੂਬਾਈ ਫ਼ਲੋਰਿਨ ਫਰਮਾ:Country data ਅਰੂਬਾ
AZN 944 2 ਅਜ਼ਰਬਾਈਜਾਨੀ ਮਨਾਤ  ਅਜ਼ਰਬਾਈਜਾਨ
BAM 977 2 ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ ਫਰਮਾ:Country data ਬੋਸਨੀਆ ਅਤੇ ਹਰਜ਼ੇਗੋਵੀਨਾ
BBD 052 2 ਬਾਰਬਾਡੋਸੀ ਡਾਲਰ ਫਰਮਾ:Country data ਬਾਰਬਾਡੋਸ
BDT 050 2 ਬੰਗਲਾਦੇਸ਼ੀ ਟਕਾ  ਬੰਗਲਾਦੇਸ਼
BGN 975 2 ਬੁਲਗਾਰੀਆਈ ਲੇਵ ਫਰਮਾ:Country data ਬੁਲਗਾਰੀਆ
BHD 048 3 ਬਹਿਰੀਨੀ ਦਿਨਾਰ  ਬਹਿਰੀਨ
BIF 108 0 ਬੁਰੂੰਡੀ ਫ਼੍ਰੈਂਕ ਫਰਮਾ:Country data ਬੁਰੂੰਡੀ
BMD 060 2 ਬਰਮੂਡਾਈ ਡਾਲਰ ਫਰਮਾ:Country data ਬਰਮੂਡਾ
BND 096 2 ਬਰੂਨਾਏ ਡਾਲਰ  ਬਰੂਨਾਈ, ਫਰਮਾ:Country data ਸਿੰਘਾਪੁਰ
BOB 068 2 ਬੋਲੀਵੀਆਈ ਬੋਲੀਵੀਆਨੋ ਫਰਮਾ:Country data ਬੋਲੀਵੀਆ
BOV 984 2 ਬੋਲੀਵੀਆਈ ਬੋਲੀਵੀਆਨੋ Mvdol (ਪੂੰਜੀ ਕੋਡ) ਫਰਮਾ:Country data ਬੋਲੀਵੀਆ
BRL 986 2 ਬ੍ਰਾਜ਼ੀਲੀ ਰਿਆਲ  ਬ੍ਰਾਜ਼ੀਲ
BSD 044 2 ਬਹਾਮਾਸੀ ਡਾਲਰ ਫਰਮਾ:Country data ਬਹਾਮਾਸ
BTN 064 2 ਭੂਟਾਨੀ ਨਗੁਲਤਰਮ  ਭੂਟਾਨ
BWP 072 2 ਬੋਤਸਵਾਨੀ ਪੂਲਾ ਫਰਮਾ:Country data ਬੋਤਸਵਾਨਾ
BYR 974 0 ਬੈਲਾਰੂਸੀ ਰੂਬਲ ਫਰਮਾ:Country data ਬੈਲਾਰੂਸ
BZD 084 2 ਬੇਲੀਜ਼ੀ ਡਾਲਰ ਫਰਮਾ:Country data ਬੇਲੀਜ਼
CAD 124 2 ਕੈਨੇਡੀਆਈ ਡਾਲਰ  ਕੈਨੇਡਾ, ਫਰਮਾ:Country data ਸੇਂਟ ਪੀਏਰ ਅਤੇ ਮੀਕਲੋਂ
CDF 976 2 ਕਾਂਗੋਈ ਫ਼੍ਰੈਂਕ ਫਰਮਾ:Country data ਕਾਂਗੋ ਲੋਕਤੰਤਰੀ ਗਣਰਾਜ
CHE 947 2 WIR ਯੂਰੋ (ਪੂਰਕ ਮੁਦਰਾ) ਫਰਮਾ:Country data ਸਵਿਟਜ਼ਰਲੈਂਡ
CHF 756 2 ਸਵਿੱਸ ਫ਼੍ਰੈਂਕ ਫਰਮਾ:Country data ਸਵਿਟਜ਼ਰਲੈਂਡ, ਫਰਮਾ:Country data ਲੀਖਟਨਸ਼ਟਾਈਨ
CHW 948 2 WIR ਫ਼੍ਰੈਂਕ (ਪੂਰਕ ਮੁਦਰਾ) ਫਰਮਾ:Country data ਸਵਿਟਜ਼ਰਲੈਂਡ
CLF 990 0 ਫੋਮੇਂਤੋ ਦੀ ਇਕਾਈ (ਪੂੰਜੀ ਕੋਡ) ਫਰਮਾ:Country data ਚਿਲੀ
CLP 152 0 ਚਿਲੀਆਈ ਪੇਸੋ ਫਰਮਾ:Country data ਚਿਲੀ
CNY 156 2 ਚੀਨੀ ਯੂਆਨ  ਚੀਨ
COP 170 2 ਕੋਲੰਬੀਆਈ ਪੇਸੋ ਫਰਮਾ:Country data ਕੋਲੰਬੀਆ
COU 970 4[5] ਵਾਲੋਰ ਰੀਅਲ ਦੀ ਇਕਾਈ (UVR) (ਪੂੰਜੀ ਕੋਡ)[5] ਫਰਮਾ:Country data ਕੋਲੰਬੀਆ
CRC 188 2 ਕੋਸਟਾ ਰੀਕਾਈ ਕੋਲੋਨ ਫਰਮਾ:Country data ਕੋਸਟਾ ਰੀਕਾ
CUC 931 2 ਕਿਊਬਾਈ ਵਟਾਂਦਰਾਯੋਗ ਪੇਸੋ ਫਰਮਾ:Country data ਕਿਊਬਾ
CUP 192 2 ਕਿਊਬਾਈ ਪੇਸੋ ਫਰਮਾ:Country data ਕਿਊਬਾ
CVE 132 0 ਕੇਪ ਵਰਦੇਈ ਏਸਕੂਦੋ ਫਰਮਾ:Country data ਕੇਪ ਵਰਦੇ
CZK 203 2 ਚੈੱਕ ਕੋਰੂਨਾ ਫਰਮਾ:Country data ਚੈੱਕ ਗਣਰਾਜ
DJF 262 0 ਜਿਬੂਤਿਆਨ ਫ਼੍ਰੈਂਕ ਫਰਮਾ:Country data ਜਿਬੂਤੀ
DKK 208 2 ਡੈੱਨਮਾਰਕੀ ਕਰੋਨਾ  ਡੈੱਨਮਾਰਕ, ਫਰਮਾ:Country data ਫ਼ਰੋ ਦੀਪ ਸਮੂਹ, ਫਰਮਾ:Country data ਗਰੀਨਲੈਂਡ
DOP 214 2 ਡੋਮਿਨਿਕਾਈ ਪੇਸੋ ਫਰਮਾ:Country data ਡੋਮਿਨਿਕਾਈ ਗਣਰਾਜ
DZD 012 2 ਅਲਜੀਰੀਆਈ ਦਿਨਾਰ  ਅਲਜੀਰੀਆ
EGP 818 2 ਮਿਸਰੀ ਪਾਊਂਡ ਫਰਮਾ:Country data ਮਿਸਰ, ਫਰਮਾ:Country data ਫਿਲਿਸਤੀਨੀ ਪ੍ਰਦੇਸ਼
ERN 232 2 ਇਰੀਤਰੀਆਈ ਨਕਫ਼ਾ ਫਰਮਾ:Country data ਇਰੀਤਰੀਆ
ETB 230 2 ਇਥੋਪੀਆਈ ਬਿਰਰ ਫਰਮਾ:Country data ਇਥੋਪੀਆ
EUR 978 2 ਯੂਰੋ ਫਰਮਾ:Country data ਅੰਡੋਰਾ,  ਆਸਟਰੀਆ, ਫਰਮਾ:Country data ਬੈਲਜੀਅਮ, ਫਰਮਾ:Country data ਸਾਈਪ੍ਰਸ, ਫਰਮਾ:Country data ਇਸਤੋਨੀਆ, ਫਰਮਾ:Country data ਫ਼ਿਨਲੈਂਡ,  ਫ਼ਰਾਂਸ,  ਜਰਮਨੀ, ਫਰਮਾ:Country data ਯੂਨਾਨ, ਫਰਮਾ:Country data ਆਇਰਲੈਂਡ,  ਇਟਲੀ, ਫਰਮਾ:Country data ਕੋਸੋਵੋ ਗਣਰਾਜ, ਫਰਮਾ:Country data ਲਾਤਵੀਆ, ਫਰਮਾ:Country data ਲਕਸਮਬਰਗ, ਫਰਮਾ:Country data ਮਾਲਟਾ, ਫਰਮਾ:Country data ਮੋਨਾਕੋ, ਫਰਮਾ:Country data ਮੋਂਟੇਨੇਗਰੋ, ਫਰਮਾ:Country data ਨੀਦਰਲੈਂਡ,  ਪੁਰਤਗਾਲ, ਫਰਮਾ:Country data ਸਾਨ ਮਰੀਨੋ, ਫਰਮਾ:Country data ਸਲੋਵਾਕੀਆ, ਫਰਮਾ:Country data ਸਲੋਵੇਨੀਆ, ਫਰਮਾ:Country data ਸਪੇਨ, ਫਰਮਾ:Country data ਵੈਟਿਕਨ ਸਿਟੀ, ਫਰਮਾ:Country data ਕ੍ਰੋਏਸ਼ੀਆ; ਯੂਰੋ ਖੇਤਰ ਦੇਖੋ
FJD 242 2 ਫ਼ਿਜੀਆਈ ਡਾਲਰ ਫਰਮਾ:Country data ਫ਼ਿਜੀ
FKP 238 2 ਫ਼ਾਕਲੈਂਡ ਟਾਪੂ ਪਾਊਂਡ ਫਰਮਾ:Country data ਫ਼ਾਕਲੈਂਡ ਟਾਪੂ
GBP 826 2 ਪਾਊਂਡ ਸਟਰਲਿੰਗ ਫਰਮਾ:Country data ਸੰਯੁਕਤ ਬਾਦਸ਼ਾਹੀ, ਬਰਤਾਨਵੀ ਤਾਜ ਪਰਾਧੀਨ ਦੇਸ਼ (ਫਰਮਾ:Country data ਆਇਲ ਆਫ਼ ਮੈਨ ਅਤੇ ਚੈਨਲ ਟਾਪੂ), ਕੁਝ ਬਰਤਾਨਵੀ ਵਿਦੇਸ਼ੀ ਖੇਤਰ (ਫਰਮਾ:Country data ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ, ਫਰਮਾ:Country data ਬਰਤਾਨਵੀ ਅੰਟਾਰਕਟਿਕ ਰਾਜਖੇਤਰ and ਫਰਮਾ:Country data ਬਰਤਾਨਵੀ ਹਿੰਦ ਮਹਾਂਸਾਗਰ ਇਲਾਕਾ)
GEL 981 2 ਜਾਰਜੀਆਈ ਲਾਰੀ ਫਰਮਾ:Country data ਜਾਰਜੀਆ (ਦੇਸ਼)
GHS 936 2 ਘਾਨੇਆਈ ਸੇਡੀ ਫਰਮਾ:Country data ਘਾਨਾ
GIP 292 2 ਜਿਬਰਾਲਟਰ ਪਾਊਂਡ ਫਰਮਾ:Country data ਜਿਬਰਾਲਟਰ
GMD 270 2 ਗਾਂਬੀਆਈ ਦਲਾਸੀ ਫਰਮਾ:Country data ਗਾਂਬੀਆ
GNF 324 0 ਗਿਨੀਆਈ ਫ਼੍ਰੈਂਕ ਫਰਮਾ:Country data ਗਿਨੀ
GTQ 320 2 ਗੁਆਤੇਮਾਲਾਈ ਕੇਤਸਾਲ ਫਰਮਾ:Country data ਗੁਆਤੇਮਾਲਾ
GYD 328 2 ਗੁਇਆਨਵੀ ਡਾਲਰ ਫਰਮਾ:Country data ਗੁਇਆਨਾ
HKD 344 2 ਹਾਂਗਕਾਂਗ ਡਾਲਰ  ਹਾਂਗਕਾਂਗ,  ਮਕਾਉ
HNL 340 2 ਹਾਂਡੂਰਾਸੀ ਲੇਂਪੀਰਾ ਫਰਮਾ:Country data ਹਾਂਡੂਰਾਸ
HTG 332 2 ਹੈਤੀਆਈ ਗੁਰਦ ਫਰਮਾ:Country data ਹੈਤੀ
HUF 348 2 ਹੰਗਰੀਆਈ ਫੋਰਿਂਟ ਫਰਮਾ:Country data ਹੰਗਰੀ
IDR 360 2 ਇੰਡੋਨੇਸ਼ੀਆਈ ਰੁਪੀਆ  ਇੰਡੋਨੇਸ਼ੀਆ
ILS 376 2 ਇਜ਼ਰਾਇਲੀ ਨਵਾਂ ਸ਼ੇਕਲ  ਇਜ਼ਰਾਇਲ, ਫਰਮਾ:Country data ਫ਼ਲਸਤੀਨੀ ਰਾਜਖੇਤਰ[6]
INR 356 2 ਭਾਰਤੀ ਰੁਪਿਆ  ਭਾਰਤ
IQD 368 3 ਇਰਾਕੀ ਦਿਨਾਰ  ਇਰਾਕ
IRR 364 2 ਇਰਾਨੀ ਰਿਆਲ ਫਰਮਾ:Country data ਇਰਾਨ
ISK 352 0 ਆਈਸਲੈਂਡੀ ਕਰੋਨਾ ਫਰਮਾ:Country data ਆਈਸਲੈਂਡ
JMD 388 2 ਜਮੈਕੀ ਡਾਲਰ ਫਰਮਾ:Country data ਜਮੈਕਾ
JOD 400 3 ਜਾਰਡਨੀ ਦਿਨਾਰ  ਜਾਰਡਨ
JPY 392 0 ਜਪਾਨੀ ਯੈੱਨ  ਜਪਾਨ
KES 404 2 ਕੀਨੀਆਈ ਸ਼ਿਲਿੰਗ ਫਰਮਾ:Country data ਕੀਨੀਆ
KGS 417 2 ਕਿਰਗਿਜ਼ਸਤਾਨੀ ਸੋਮ  ਕਿਰਗਿਜ਼ਸਤਾਨ
KHR 116 2 ਕੰਬੋਡੀਆਈ ਰਿਆਲ  ਕੰਬੋਡੀਆ
KMF 174 0 ਕਾਮੋਰੀ ਫ਼੍ਰੈਂਕ ਫਰਮਾ:Country data ਕਾਮਾਰੋਸ
KPW 408 2 ਉੱਤਰੀ ਕੋਰੀਆਈ ਵੌਨ  ਉੱਤਰੀ ਕੋਰੀਆ
KRW 410 0 ਦੱਖਣੀ ਕੋਰੀਆਈ ਵੌਨ  ਦੱਖਣੀ ਕੋਰੀਆ
KWD 414 3 ਕੁਵੈਤੀ ਦਿਨਾਰ  ਕੁਵੈਤ
KYD 136 2 ਕੇਮਨ ਟਾਪੂ ਡਾਲਰ ਫਰਮਾ:Country data ਕੇਮਨ ਟਾਪੂ
KZT 398 2 ਕਜ਼ਾਖ਼ਸਤਾਨੀ ਤੇਂਗੇ ਫਰਮਾ:Country data ਕਜ਼ਾਖ਼ਸਤਾਨ
LAK 418 2 ਲਾਓ ਕਿਪ  ਲਾਓਸ
LBP 422 2 ਲਿਬਨਾਨੀ ਪਾਊਂਡ ਫਰਮਾ:Country data ਲਿਬਨਾਨ
LKR 144 2 ਸ੍ਰੀਲੰਕਾਈ ਰੁਪਿਆ ਫਰਮਾ:Country data ਸ੍ਰੀ ਲੰਕਾ
LRD 430 2 ਲਾਈਬੇਰੀਆਈ ਡਾਲਰ ਫਰਮਾ:Country data ਲਾਈਬੇਰੀਆ
LSL 426 2 ਲਿਸੋਥੋ ਲੋਤੀ ਫਰਮਾ:Country data ਲਿਸੋਥੋ
LTL 440 2 ਲਿਥੁਆਨੀਆਈ ਲਿਤਾਸ ਫਰਮਾ:Country data ਲਿਥੁਆਨੀਆ
LYD 434 3 ਲੀਬੀਆਈ ਦਿਨਾਰ ਫਰਮਾ:Country data ਲੀਬੀਆ
MAD 504 2 ਮੋਰਾਕੀ ਦਿਰਹਾਮ ਫਰਮਾ:Country data ਮੋਰਾਕੋ
MDL 498 2 ਮੋਲਦੋਵੀ ਲਿਊ ਫਰਮਾ:Country data ਮੋਲਦੋਵਾ (except ਫਰਮਾ:Country data ਟਰਾਂਸਨਿਸਤਰੀਆ)
MGA 969 2*[7] ਮਾਲਾਗਾਸੀ ਆਰਿਆਰੀ ਫਰਮਾ:Country data ਮੈਡਾਗਾਸਕਰ
MKD 807 2 ਮਕਦੂਨੀਆਈ ਦਿਨਾਰ ਫਰਮਾ:Country data ਮਕਦੂਨੀਆ ਗਣਰਾਜ
MMK 104 2 ਮਿਆਨਮਾ ਕਯਾਤ ਫਰਮਾ:Country data ਬਰਮਾ
MNT 496 2 ਮੰਗੋਲੀਆਈ ਤੋਗਰੋਗ  ਮੰਗੋਲੀਆ
MOP 446 2 ਮਕਾਉਈ ਪਤਾਕਾ  ਮਕਾਉ
MRO 478 2*[7] ਮੌਰੀਤਾਨੀਆਈ ਊਗੁਈਆ ਫਰਮਾ:Country data ਮੌਰੀਤਾਨੀਆ
MUR 480 2 ਮਾਰੀਸ਼ਸੀ ਰੁਪੱਈਆ ਫਰਮਾ:Country data ਮਾਰੀਸ਼ਸ
MVR 462 2 ਮਾਲਦੀਵੀ ਰੁਫ਼ੀਆ ਫਰਮਾ:Country data ਮਾਲਦੀਵ
MWK 454 2 ਮਲਾਵੀਆਈ ਕਵਾਚਾ ਫਰਮਾ:Country data ਮਲਾਵੀ
MXN 484 2 ਮੈਕਸੀਕੀ ਪੇਸੋ  ਮੈਕਸੀਕੋ
MXV 979 2 ਮੈਕਸੀਕੀ ਵਟਾਂਦਰੇ ਦੀ ਇਕਾਈ (UDI) (ਪੂੰਜੀ ਕੋਡ)  ਮੈਕਸੀਕੋ
MYR 458 2 ਮਲੇਸ਼ੀਆਈ ਰਿਙਿਤ  ਮਲੇਸ਼ੀਆ
MZN 943 2 ਮੋਜ਼ੈਂਬੀਕੀ ਮੇਟੀਕਲ  ਮੋਜ਼ੈਂਬੀਕ
NAD 516 2 ਨਮੀਬੀਆਈ ਡਾਲਰ ਫਰਮਾ:Country data ਨਮੀਬੀਆ
NGN 566 2 ਨਾਈਜੀਰੀਆਈ ਨਾਇਰਾ ਫਰਮਾ:Country data ਨਾਈਜੀਰੀਆ
NIO 558 2 ਨਿਕਾਰਾਗੁਆਈ ਕੋਰਦੋਬਾ ਫਰਮਾ:Country data ਨਿਕਾਰਾਗੁਆ
NOK 578 2 ਨਾਰਵੇਈ ਕਰੋਨਾ ਫਰਮਾ:Country data ਨਾਰਵੇ, ਫਰਮਾ:Country data ਸਵਾਲਬਾਰਡ, ਫਰਮਾ:Country data ਜਾਨ ਮਾਏਨ, ਫਰਮਾ:Country data ਬੂਵੇ ਟਾਪੂ, ਕਿਊਂਨ ਮਾਉਡ ਲੈਂਡ, ਪੀਟਰ I ਟਾਪੂ
NPR 524 2 ਨੇਪਾਲੀ ਰੁਪਈਆ  ਨੇਪਾਲ
NZD 554 2 ਨਿਊਜ਼ੀਲੈਂਡ ਡਾਲਰ ਫਰਮਾ:Country data ਕੁੱਕ ਟਾਪੂ,  ਨਿਊਜ਼ੀਲੈਂਡ, ਫਰਮਾ:Country data ਨਿਊਏ, ਫਰਮਾ:Country data ਪਿਟਕੇਰਨ ਟਾਪੂ, ਫਰਮਾ:Country data ਤੋਕੇਲਾਊ, ਰੋਜ਼ ਪਰਾਧੀਨ ਦੇਸ਼
OMR 512 3 ਓਮਾਨੀ ਰਿਆਲ  ਓਮਾਨ
PAB 590 2 ਪਨਾਮਾਈ ਬਾਲਬੋਆ ਫਰਮਾ:Country data ਪਨਾਮਾ
PEN 604 2 ਪੇਰੂਵੀ ਨਵਾਂ ਸੋਲ  ਪੇਰੂ
PGK 598 2 ਪਾਪੂਆ ਨਿਊ ਗਿਨੀਆਈ ਕੀਨਾ ਫਰਮਾ:Country data ਪਾਪੂਆ ਨਿਊ ਗਿਨੀ
PHP 608 2 ਫ਼ਿਲਪੀਨੀ ਪੀਸੋ ਫਰਮਾ:Country data ਫ਼ਿਲਪੀਨਜ਼
PKR 586 2 ਪਾਕਿਸਤਾਨੀ ਰੁਪਈਆ  ਪਾਕਿਸਤਾਨ
PLN 985 2 ਪੋਲੈਂਡੀ ਜ਼ਵੋਤੀ ਫਰਮਾ:Country data ਪੋਲੈਂਡ
PYG 600 0 ਪੈਰਾਗੁਏਵੀ ਗੁਆਰਾਨੀ ਫਰਮਾ:Country data ਪੈਰਾਗੁਏ
QAR 634 2 ਕਤਰੀ ਰਿਆਲ  ਕਤਰ
RON 946 2 ਰੋਮਾਨੀਆਈ ਲਿਊ ਫਰਮਾ:Country data ਰੋਮਾਨੀਆ
RSD 941 2 ਸਰਬੀਆਈ ਦਿਨਾਰ ਫਰਮਾ:Country data ਸਰਬੀਆ
RUB 643 2 ਰੂਸੀ ਰੂਬਲ  ਰੂਸ, ਫਰਮਾ:Country data ਅਬਖ਼ਾਜ਼ੀਆ, ਫਰਮਾ:Country data ਦੱਖਣੀ ਓਸੈਤੀਆ
RWF 646 0 ਰਵਾਂਡਾਈ ਫ਼੍ਰੈਂਕ ਫਰਮਾ:Country data ਰਵਾਂਡਾ
SAR 682 2 ਸਾਊਦੀ ਰਿਆਲ  ਸਾਊਦੀ ਅਰਬ
SBD 090 2 ਸੋਲੋਮਨ ਟਾਪੂ ਡਾਲਰ ਫਰਮਾ:Country data ਸੋਲੋਮਨ ਟਾਪੂ
SCR 690 2 ਸੇਸ਼ੈਲੀ ਰੁਪੱਈਆ ਫਰਮਾ:Country data ਸੇਸ਼ੈਲ
SDG 938 2 ਸੁਡਾਨੀ ਪਾਊਂਡ ਫਰਮਾ:Country data ਸੁਡਾਨ
SEK 752 2 ਸਵੀਡਨੀ ਕਰੋਨਾ/kronor  ਸਵੀਡਨ
SGD 702 2 ਸਿੰਘਾਪੁਰੀ ਡਾਲਰ ਫਰਮਾ:Country data ਸਿੰਘਾਪੁਰ,  ਬਰੂਨਾਈ
SHP 654 2 ਸੇਂਟ ਹੇਲੇਨਾ ਪਾਉਂਡ ਫਰਮਾ:Country data ਸੇਂਟ ਹੇਲੇਨਾ
SLL 694 2 ਸਿਏਰਾ ਲਿਓਨਆਈ ਲਿਓਨ ਫਰਮਾ:Country data ਸਿਏਰਾ ਲਿਓਨ
SOS 706 2 ਸੋਮਾਲੀਆਈ ਸ਼ਿਲਿੰਗ ਫਰਮਾ:Country data ਸੋਮਾਲੀਆ (except ਫਰਮਾ:Country data ਸੋਮਾਲੀਲੈਂਡ)
SRD 968 2 ਸੂਰੀਨਾਮੀ ਡਾਲਰ ਫਰਮਾ:Country data ਸੂਰੀਨਾਮ
SSP 728 2 ਦੱਖਣੀ ਸੁਡਾਨੀ ਪਾਊਂਡ ਫਰਮਾ:Country data ਦੱਖਣੀ ਸੁਡਾਨ
STD 678 2 ਸਾਓ ਤੋਮੇ ਅਤੇ ਪ੍ਰਿੰਸੀਪੀ ਦੋਬਰਾ ਫਰਮਾ:Country data ਸਾਓ ਤੋਮੇ ਅਤੇ ਪ੍ਰਿੰਸੀਪੀ
SYP 760 2 ਸੀਰੀਆਈ ਪਾਊਂਡ  ਸੀਰੀਆ
SZL 748 2 ਸਵਾਜ਼ੀ ਲਿਲੰਗੇਨੀ ਫਰਮਾ:Country data ਸਵਾਜ਼ੀਲੈਂਡ
THB 764 2 ਥਾਈ ਬਾਤ  ਥਾਈਲੈਂਡ
TJS 972 2 ਤਾਜਿਕਿਸਤਾਨੀ ਸੋਮੋਨੀ  ਤਾਜਿਕਿਸਤਾਨ
TMT 934 2 ਤੁਰਕਮੇਨਿਸਤਾਨੀ ਮਨਦ  ਤੁਰਕਮੇਨਿਸਤਾਨ
TND 788 3 ਤੁਨੀਸ਼ੀਆਈ ਦਿਨਾਰ ਫਰਮਾ:Country data ਤੁਨੀਸੀਆ
TOP 776 2 ਟੋਂਗਾਈ ਪਾʻਆਂਗਾ ਫਰਮਾ:Country data ਟੋਂਗਾ
TRY 949 2 ਤੁਰਕੀ ਲੀਰਾ  ਤੁਰਕੀ, ਫਰਮਾ:Country data ਉੱਤਰੀ ਸਾਈਪ੍ਰਸ
TTD 780 2 ਤ੍ਰਿਨੀਦਾਦ ਅਤੇ ਤੋਬਾਗੋ ਡਾਲਰ ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ
TWD 901 2 ਨਵਾਂ ਤਾਇਵਾਨੀ ਡਾਲਰ ਫਰਮਾ:Country data ਤਾਈਵਾਨ
TZS 834 2 ਤਨਜ਼ਾਨੀਆਈ ਸ਼ਿਲਿੰਗ ਫਰਮਾ:Country data ਤਨਜ਼ਾਨੀਆ
UAH 980 2 ਯੂਕਰੇਨੀ ਹਰੀਵਨਾ  ਯੂਕਰੇਨ
UGX 800 0 ਯੂਗਾਂਡੀ ਸ਼ਿਲਿੰਗ ਫਰਮਾ:Country data ਯੂਗਾਂਡਾ
USD 840 2 ਸੰਯੁਕਤ ਰਾਜ ਡਾਲਰ ਫਰਮਾ:Country data ਅਮਰੀਕੀ ਸਮੋਆ, ਫਰਮਾ:Country data ਬਾਰਬਾਡੋਸ (ਬਾਰਬਾਡੋਸ ਡਾਲਰ ਵੀ), ਫਰਮਾ:Country data ਬਰਮੂਡਾ (ਬਰਮੂਡੀਆਈ ਡਾਲਰ ਵੀ), ਫਰਮਾ:Country data ਬਰਤਾਨਵੀ ਹਿੰਦ ਮਹਾਂਸਾਗਰ ਇਲਾਕਾ, ਫਰਮਾ:Country data ਬਰਤਾਨਵੀ ਵਰਜਿਨ ਟਾਪੂ, ਕੈਰੇਬੀਆਈ ਨੀਦਰਲੈਂਡ, ਫਰਮਾ:Country data ਏਕੁਆਦੋਰ, ਫਰਮਾ:Country data ਸਾਲਵਾਦੋਰ, ਫਰਮਾ:Country data ਗੁਆਮ, ਫਰਮਾ:Country data ਹੈਤੀ, ਫਰਮਾ:Country data ਮਾਰਸ਼ਲ ਟਾਪੂ, ਫਰਮਾ:Country data ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ, ਫਰਮਾ:Country data ਉੱਤਰੀ ਮਰੀਆਨਾ ਟਾਪੂ, ਫਰਮਾ:Country data ਪਲਾਊ, ਫਰਮਾ:Country data ਪਨਾਮਾ, ਫਰਮਾ:Country data ਪੁਏਰਤੋ ਰੀਕੋ, ਫਰਮਾ:Country data ਪੂਰਬੀ ਤਿਮੋਰ, ਫਰਮਾ:Country data ਤੁਰਕ ਅਤੇ ਕੇਕੋਸ ਟਾਪੂ,  ਸੰਯੁਕਤ ਰਾਜ ਅਮਰੀਕਾ, ਫਰਮਾ:Country data ਸੰਯੁਕਤ ਰਾਜ ਵਰਜਿਨ ਟਾਪੂ, ਫਰਮਾ:Country data ਜ਼ਿੰਬਾਬਵੇ
USN 997 2 ਸੰਯੁਕਤ ਰਾਜ ਡਾਲਰ (ਅਗੱਲੇ ਦਿਨ) (ਪੂੰਜੀ ਕੋਡ)  ਸੰਯੁਕਤ ਰਾਜ ਅਮਰੀਕਾ
USS 998 2 ਸੰਯੁਕਤ ਰਾਜ ਡਾਲਰ (ਉਸੇ ਦਿਨ) (ਪੂੰਜੀ ਕੋਡ)[8]  ਸੰਯੁਕਤ ਰਾਜ ਅਮਰੀਕਾ
UYI 940 0 ਕ੍ਰਮਾਂਕ ਇਕਾਈ ਚ ਉਰੂਗੁਏਵੀ ਪੇਸੋ (URUIURUI) (ਪੂੰਜੀ ਕੋਡ) ਫਰਮਾ:Country data ਉਰੂਗੁਏ
UYU 858 2 ਉਰੂਗੁਏਵੀ ਪੇਸੋ ਫਰਮਾ:Country data ਉਰੂਗੁਏ
UZS 860 2 ਉਜ਼ਬੇਕਿਸਤਾਨੀ ਸੋਮ  ਉਜ਼ਬੇਕਿਸਤਾਨ
VEF 937 2 ਵੈਨੇਜ਼ੁਏਲਾਈ ਬੋਲੀਵਾਰ ਫਰਮਾ:Country data ਵੈਨੇਜ਼ੁਏਲਾ
VND 704 0 ਵੀਅਤਨਾਮੀ ਦੋਙ  ਵੀਅਤਨਾਮ
VUV 548 0 ਵਨੁਆਤੂ ਵਾਤੂ ਫਰਮਾ:Country data ਵਨੁਆਤੂ
WST 882 2 ਸਮੋਆਈ ਤਾਲਾ ਫਰਮਾ:Country data ਸਮੋਆ
XAF 950 0 CFA ਫ਼੍ਰੈਂਕ BEAC ਫਰਮਾ:Country data ਕੈਮਰੂਨ, ਫਰਮਾ:Country data ਮੱਧ ਅਫ਼ਰੀਕੀ ਗਣਰਾਜ, ਫਰਮਾ:Country data ਕਾਂਗੋ ਗਣਰਾਜ, ਫਰਮਾ:Country data ਚਾਡ, ਫਰਮਾ:Country data ਭੂ-ਮੱਧ ਰੇਖਾਈ ਗਿਨੀ, ਫਰਮਾ:Country data ਗਬਾਨ
XAG 961 . ਚਾਂਦੀ (ਇੱਕ ਟਰੋਏ ਔਂਸ)
XAU 959 . ਸੋਨਾ (ਇੱਕ ਟਰੋਏ ਔਂਸ)
XBA 955 . ਯੂਰਪੀ ਮਿਸ਼ਰਤ ਇਕਾਈ (EURCO) (ਬੰਧਨ ਪੱਤਰ ਬਜਾਰ ਇਕਾਈ)
XBB 956 . ਯੂਰਪੀ ਮੌਦਰਿਕ ਇਕਾਈ (E.M.U.-6) (ਬੰਧਨ ਪੱਤਰ ਬਜਾਰ ਇਕਾਈ)
XBC 957 . ਯੂਰਪੀ ਲੇਖਾ ਜੋਖਾ ਇਕਾਈ 9 (E.U.A.-9) (ਬੰਧਨ ਪੱਤਰ ਬਜਾਰ ਇਕਾਈ)
XBD 958 . ਯੂਰਪੀ ਲੇਖਾ ਜੋਖਾ ਇਕਾਈ 17 (E.U.A.-17) (ਬੰਧਨ ਪੱਤਰ ਬਜਾਰ ਇਕਾਈ)
XCD 951 2 ਪੂਰਬੀ ਕੇਰੈਬਿਆਈ ਡਾਲਰ ਫਰਮਾ:Country data ਐਂਗੁਈਲਾ, ਫਰਮਾ:Country data ਐਂਟੀਗੁਆ ਅਤੇ ਬਰਬੂਡਾ, ਫਰਮਾ:Country data ਡੋਮਿਨਿਕਾ, ਫਰਮਾ:Country data ਗ੍ਰੇਨਾਡਾ, ਫਰਮਾ:Country data ਮੋਂਟਸੇਰਾਤ, ਫਰਮਾ:Country data ਸੇਂਟ ਕਿਟਸ ਅਤੇ ਨੇਵਿਸ, ਫਰਮਾ:Country data ਸੇਂਟ ਲੂਸੀਆ, ਫਰਮਾ:Country data ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
XDR 960 . ਖਾਸ ਆਹਰਣ ਅਧਿਕਾਰ ਅੰਤਰਰਾਸ਼ਟਰੀ ਮੁਦਰਾ ਭੰਡਾਰ
XFU Nil . UIC ਫ਼੍ਰੈਂਕ (ਖਾਸ ਭੁਗਤਾਨ ਮੁਦਰਾ) ਅੰਤਰਰਾਸ਼ਟਰੀ ਰੇਲਵੇ ਸੰਘ
XOF 952 0 CFA ਫ਼੍ਰੈਂਕ BCEAO ਫਰਮਾ:Country data ਬੇਨਿਨ, ਫਰਮਾ:Country data ਬੁਰਕੀਨਾ ਫ਼ਾਸੋ, ਫਰਮਾ:Country data ਦੰਦ ਖੰਡ ਤਟ, ਫਰਮਾ:Country data ਗਿਨੀ-ਬਿਸਾਊ, ਫਰਮਾ:Country data ਮਾਲੀ, ਫਰਮਾ:Country data ਨਾਈਜਰ, ਫਰਮਾ:Country data ਸੇਨੇਗਲ, ਫਰਮਾ:Country data ਟੋਗੋ
XPD 964 . ਪੇਲੈਡੀਅਮ (ਇੱਕ ਟਰੋਏ ਔਂਸ)
XPF 953 0 CFP ਫ਼੍ਰੈਂਕ (ਫ਼੍ਰੈਂਕ ਪੈਸਿਫ਼ੀਕ) ਪ੍ਰਸ਼ਾਂਤ ਮਹਾਂਸਾਗਰ ਦੇ ਫ਼ਰਾਂਸੀਸੀ ਪ੍ਰਦੇਸ਼: ਫਰਮਾ:Country data ਫ਼ਰਾਂਸੀਸੀ ਪਾਲੀਨੇਸ਼ੀਆ, ਫਰਮਾ:Country data ਨਿਊ ਕੈਲੇਡੋਨੀਆ, ਫਰਮਾ:Country data ਵਾਲਿਸ ਅਤੇ ਫ਼ੁਤੂਨਾ
XPT 962 . ਪਲੈਟੀਨਮ (ਇੱਕ ਟਰੋਏ ਔਂਸ)
XTS 963 . ਪ੍ਰੀਖਣ ਲਈ ਰਾਖਵਾਂ ਕੋਡ
XXX 999 . ਕੋਈ ਮੁਦਰਾ ਨਹੀਂ
YER 886 2 ਯਮਨੀ ਰਿਆਲ ਫਰਮਾ:Country data ਯਮਨ
ZAR 710 2 ਦੱਖਣੀ ਅਫਰੀਕੀ ਰਾਂਡ  ਦੱਖਣੀ ਅਫਰੀਕਾ
ZMW 967 2 ਜ਼ਾਂਬੀਆਈ ਕਵਾਚਾ ਫਰਮਾ:Country data ਜ਼ਾਂਬੀਆ
ZWL 932 2 ਜ਼ਿੰਬਾਬਵੇ ਡਾਲਰ ਫਰਮਾ:Country data ਜ਼ਿੰਬਾਬਵੇ

ਹਵਾਲੇ

[ਸੋਧੋ]
  1. Current currencies & funds
  2. Current funds
  3. Historic denominations
  4. ਦਸ਼ਮਲਵ ਬਿੰਦੂ ਤੋਂ ਬਾਅਦ ਅੰਕ.
  5. 5.0 5.1 "Unidad de valor real (UVR) – Banco de la República de Colombia". Banco de la República (in Spanish). Retrieved 29 November 2013. {{cite web}}: Unknown parameter |trans_title= ignored (|trans-title= suggested) (help)CS1 maint: unrecognized language (link)
  6. According to Article 4 of the 1994 Paris Protocol [1]. The Protocol allows the Palestinian Authority to adopt additional currencies. In West Bank the Jordanian dinar is widely accepted and in Gaza Strip the Egyptian pound is often used.
  7. 7.0 7.1 The Malagasy ariary and the Mauritanian ouguiya are technically divided into five subunits (the iraimbilanja and khoum respectively) the coins display "1/5" on their face and are referred to as a "fifth" (Khoum/cinquième); These are not used in practice, but when written out, a single significant digit is used. E.g. 1.2 UM.
  8. "Current currency & funds code list". Swiss Association for Standardization. Retrieved 9 December 2013.

ਬਾਹਰਲੀਆਂ ਕੜੀਆਂ

[ਸੋਧੋ]
  翻译: